Skip to content

Latest commit

 

History

History
202 lines (101 loc) · 25.7 KB

punjabi.md

File metadata and controls

202 lines (101 loc) · 25.7 KB

BBC News ਖ਼ਬਰਾਂ

ਭਾਰਤੀ ਲੋਕ ਵਿਦੇਸ਼ਾਂ ਤੋਂ ਕਿੰਨਾ ਸੋਨਾ ਲਿਆ ਸਕਦੇ, ਇਸ ਬਾਰੇ ਕੀ ਨਿਯਮ ਹਨ

ਵੀਰਵਾਰ, 6 ਮਾਰਚ 2025 4:56:07 ਪੂ.ਦੁ.

ਵਿਦੇਸ਼ ਤੋਂ ਆਉਣ ਦੇ ਬਾਅਦ ਏਅਰਪੋਰਟ ਉੱਤੇ ਤੈਅ ਹੱਦ ਤੋਂ ਵੱਧ ਸੋਨਾ ਲਿਆਉਣ ਦੀ ਜਾਣਕਾਰੀ ਦੇਣੀ ਹੁੰਦੀ ਹੈ, ਜੇਕਰ ਕੋਈ ਇਸ ਨੂੰ ਲਕੋ ਲੈਂਦਾ ਹੈ ਤਾਂ ਇਸ ਨੂੰ ਤਸਕਰੀ ਮੰਨਿਆ ਜਾਂਦਾ ਹੈ।

ਕੈਨੇਡਾ 'ਚ ਸ਼ਰਾਬ ਚੋਰੀ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਹੋਏ ਪੰਜਾਬੀ ਕੌਣ, ਕੀ ਹੈ ਪੂਰਾ ਮਾਮਲਾ

ਵੀਰਵਾਰ, 6 ਮਾਰਚ 2025 7:55:42 ਪੂ.ਦੁ.

ਪੀਲ ਰੀਜ਼ਨਲ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ, ਅਗਸਤ 2024 ਤੋਂ ਫਰਵਰੀ 2025 ਦੇ ਵਿਚਕਾਰ ਇਸ ਸਮੂਹ ਨੇ ਸਮੂਹਿਕ ਤੌਰ 'ਤੇ ਵੱਖ-ਵੱਖ ਅਧਿਕਾਰ ਖੇਤਰਾਂ ਵਿੱਚ 50 ਐਲਸੀਬੀਓਸਥਾਨਾਂ ਤੋਂ ਚੋਰੀ ਕੀਤੀ ਹੈ।

ਟੈਰਿਫ਼ ਕੀ ਹਨ ਅਤੇ ਟਰੰਪ ਇਸ ਦੀ ਵਰਤੋਂ ਕਿਉਂ ਕਰ ਰਹੇ, ਉਨ੍ਹਾਂ ਦੇ ਇਸ ਫੈਸਲੇ ਨਾਲ ਕਿਹੜੇ ਉਤਪਾਦਾਂ ਦੀਆਂ ਕੀਮਤਾਂ ਵਧ ਸਕਦੀਆਂ ਹਨ

ਵੀਰਵਾਰ, 6 ਮਾਰਚ 2025 2:20:45 ਪੂ.ਦੁ.

ਕੈਨੇਡਾ ਅਤੇ ਚੀਨ ਨੇ ਅਮਰੀਕੀ ਸਮਾਨ ਦੇ ਖ਼ਿਲਾਫ਼ ਆਪਣੇ ਟੈਰਿਫ਼ਾਂ ਨਾਲ ਜਵਾਬੀ ਕਾਰਵਾਈ ਕੀਤੀ ਹੈ। ਜਿਸ ਨੇ ਵਿਸ਼ਵਵਿਆਪੀ ਵਪਾਰ ਯੁੱਧ ਅਤੇ ਉੱਚੀਆਂ ਕੀਮਤਾਂ ਦਾ ਖਦਸ਼ਾ ਪੈਦਾ ਕਰ ਦਿੱਤਾ ਹੈ।

ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਪੁਲਿਸ ਹਿਰਾਸਤ 'ਚੋਂ ਬਾਹਰ ਆ ਕੇ ਕੀ ਕਿਹਾ, ਚੰਡੀਗੜ੍ਹ ਮੋਰਚੇ ਬਾਰੇ ਕਿੱਥੇ ਗੱਲ ਪਹੁੰਚੀ

ਵੀਰਵਾਰ, 6 ਮਾਰਚ 2025 1:52:38 ਪੂ.ਦੁ.

ਕਿਸਾਨ ਜਥੇਬੰਦੀਆਂ ਵਲੋਂ 5 ਮਾਰਚ ਨੂੰ ਉਲੀਕੇ ਗਏ ਚੰਗੀਗੜ੍ਹ ਮੋਰਚੇ ਤੋਂ ਪਹਿਲਾਂ ਜੋਗਿੰਦਰ ਸਿੰਘ ਉਗਰਾਹਾਂ ਅਤੇ ਬਲਬੀਰ ਸਿੰਘ ਰਾਜੇਵਾਲ ਸਣੇ ਕਈ ਸੀਨੀਅਰ ਕਿਸਾਨ ਆਗੂਆਂ ਨੂੰ ਪੰਜਾਬ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਗਿਆ ਸੀ।

ਇਸ ਵਿਅਕਤੀ ਦੇ ਖੂਨ ਵਿੱਚ ਕੀ ਖ਼ਾਸ ਸੀ ਜਿਸ ਕਰਕੇ ਉਸ ਨੇ 24 ਲੱਖ ਬੱਚਿਆਂ ਦੀ ਜਾਨ ਬਚਾਈ

ਵੀਰਵਾਰ, 6 ਮਾਰਚ 2025 2:52:31 ਪੂ.ਦੁ.

ਦੁਨੀਆ ਦੇ ਸਭ ਤੋਂ ਵੱਧ ਖੂਨਦਾਨੀਆਂ ਵਿੱਚੋਂ ਇੱਕ ਜੇਮਜ਼ ਹੈਰੀਸਨ ਦੇ ਪਲਾਜ਼ਮਾ ਨੇ 20 ਲੱਖ ਤੋਂ ਵੱਧ ਬੱਚਿਆਂ ਦੀ ਜਾਨ ਬਚਾਈ ਹੈ।

ਪੰਜਾਬ ਦੇ ਕਬੱਡੀ ਖਿਡਾਰੀ ਦਾ ਪੁੱਤਰ ਤੇ ਕੋਹਲੀ ਦਾ ਫੈਨ ਕਿਵੇਂ ਆਸਟ੍ਰੇਲੀਆ ਦੀ ਟੀਮ ਤੱਕ ਪਹੁੰਚਿਆ

ਬੁੱਧਵਾਰ, 5 ਮਾਰਚ 2025 10:35:17 ਪੂ.ਦੁ.

ਚੈਂਪੀਅਨ ਟਰਾਫੀ ਲਈ ਤਨਵੀਰ ਸੰਘਾ ਨੂੰ ਆਸਟ੍ਰੇਲੀਆ ਨੇ ਪਲੇਇੰਗ-11 ਵਿੱਚ ਸ਼ਾਮਲ ਕੀਤਾ ਸੀ। ਭਾਰਤ ਖਿਲਾਫ ਖੇਡੇ ਗਏ ਮੈਚ ਵਿੱਚ ਤੋਂ ਬਾਅਦ ਤਨਵੀਰ ਸੰਘਾ ਸੋਸ਼ਲ ਮੀਡੀਆ ਉੱਤੇ ਵੀ ਟਰੈਂਡ ਕਰ ਰਹੇ ਹਨ।

ਪੰਜਾਬ ਦੇ ਮੁੱਖ ਮੰਤਰੀ ਅਚਾਨਕ 'ਹਮਲਾਵਰ' ਹੋ ਕੇ ਕੀ ਸਾਬਤ ਕਰਨਾ ਚਾਹੁੰਦੇ ਹਨ

ਬੁੱਧਵਾਰ, 5 ਮਾਰਚ 2025 2:27:55 ਪੂ.ਦੁ.

ਇਕੱਲੇ ਕਿਸਾਨ ਹੀ ਨਹੀਂ, ਪੰਜਾਬ ਵਿੱਚ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਦੇ ਨਾਂ ਉੱਤੇ ਅਚਾਨਕ ਪੰਜਾਬ ਭਰ ਵਿੱਚ ਕਾਰਵਾਈ ਸ਼ੁਰੂ ਹੋਈ ਅਤੇ ਕਈ ਲੋਕਾਂ ਦੇ ਘਰ ਤੱਕ ਢਾਹੇ ਗਏ ਹਨ।

ਮੋਟਾਪੇ ਨੂੰ ਲੈ ਕੇ ਜਾਰੀ ਹੋਈ ਨਵੀਂ ਚੇਤਾਵਨੀ, ਜਾਣੋ ਕਿਹੜੀਆਂ ਬਿਮਾਰੀਆਂ ਦੀ ਦਸਤਕ ਹੈ ਮੋਟਾਪਾ

ਬੁੱਧਵਾਰ, 5 ਮਾਰਚ 2025 4:22:30 ਪੂ.ਦੁ.

ਰਿਪੋਰਟ ਮੁਤਾਬਕ, ਅਗਲੇ 25 ਸਾਲਾਂ ਵਿੱਚ ਭਾਰਤ ਵਿੱਚ ਮੋਟੇ ਲੋਕਾਂ ਦੀ ਗਿਣਤੀ ਵੱਧ ਕੇ 45 ਕਰੋੜ ਹੋ ਜਾਵੇਗੀ ਯਾਨਿ ਕੁੱਲ ਆਬਾਦੀ ਦਾ ਕਰੀਬ ਇੱਕ ਤਿਹਾਈ ਹਿੱਸਾ ਮੋਟਾਪੇ ਨਾਲ ਪੀੜਤ ਹੋਵੇਗਾ

ਰਾਜਸਥਾਨ 'ਚ ਹਿਰਨ ਦਾ ਸ਼ਿਕਾਰ ਕਰਨ ਵਾਲੇ ਪੰਜਾਬੀ ਕਿਵੇਂ ਆਏ ਅੜਿੱਕੇ, ਕਿਹੜੇ-ਕਿਹੜੇ ਪਰਚੇ ਹੋਏ ਦਰਜ

ਮੰਗਲਵਾਰ, 4 ਮਾਰਚ 2025 2:35:53 ਬਾ.ਦੁ.

ਬੀਕਾਨੇਰ ਦੇ ਰਣਜੀਤਪੁਰਾ ਪੁਲਿਸ ਥਾਣੇ ਦੇ ਸਟੇਸ਼ਨ ਹਾਊਸ ਅਫ਼ਸਰ ਰਾਕੇਸ਼ ਸਵਾਮੀ ਨੇ ਬੀਬੀਸੀ ਨੂੰ ਦੱਸਿਆ ਕਿ ਫੜੇ ਗਏ 7 ਜਣਿਆਂ ਵਿੱਚੋ ਇੱਕ ਨਾਬਾਲਗ਼ ਹੈ।

ਪੰਜਾਬ ਦੀ ਪੰਥਕ ਸਿਆਸਤ ਲਈ ਖੜਾ ਹੋਇਆ ਨਵਾਂ ਸੰਕਟ, ਸੁਖਬੀਰ ਧੜੇ ਲਈ ਹੁਣ ਅੱਗੇ ਕੀ

ਮੰਗਲਵਾਰ, 4 ਮਾਰਚ 2025 8:29:49 ਪੂ.ਦੁ.

ਗਿਆਨੀ ਰਘਬੀਰ ਸਿੰਘ ਦੇ ਤਾਜ਼ਾ ਬਿਆਨ ਤੋਂ ਬਾਅਦ ਅਕਾਲੀ ਦਲ ਦੀ ਭਰਤੀ ਕਮੇਟੀ ਫਿਰ ਤੋਂ ਸਰਗਰਮ ਹੋ ਗਈ ਹੈ।

ਕੌਣ ਹੈ ਭਾਰਤੀ ਮਹਿਲਾ ਸ਼ਹਿਜ਼ਾਦੀ ਖ਼ਾਨ, ਜਿਸ ਨੂੰ ਯੂਏਈ ਵਿੱਚ ਦਿੱਤੀ ਗਈ ਮੌਤ ਦੀ ਸਜ਼ਾ

ਮੰਗਲਵਾਰ, 4 ਮਾਰਚ 2025 12:21:26 ਬਾ.ਦੁ.

ਯੂਏਈ ਵਿੱਚ ਉੱਤਰ ਪ੍ਰਦੇਸ਼ ਦੀ ਸ਼ਹਿਜ਼ਾਦੀ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ। ਉਸ ਖ਼ਿਲਾਫ਼ ਇੱਕ 4 ਮਹੀਨੇ ਦੇ ਬੱਚੇ ਦੇ ਕਤਲ ਦੇ ਇਲਜ਼ਾਮ ਸਨ।

ਕਾਂਗਰਸ ਦੀ ਮਹਿਲਾ ਵਰਕਰ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਕੀ ਅਹਿਮ ਖੁਲਾਸੇ ਕੀਤੇ

ਸੋਮਵਾਰ, 3 ਮਾਰਚ 2025 2:53:32 ਬਾ.ਦੁ.

ਪੁਲਿਸ ਨੇ ਦੱਸਿਆ ਹੈ ਕਿ 30 ਸਾਲਾ ਮੁਲਜ਼ਮ ਸਚਿਨ ਇੱਕ ਸਾਲ ਤੋਂ ਹਿਮਾਨੀ ਦਾ ਫੇਸਬੁੱਕ ਫਰੈਂਡ ਸੀ। ਉਹ ਝੱਜਰ ਜ਼ਿਲ੍ਹੇ ਦੇ ਖੇਰਮਪੁਰ ਪਿੰਡ ਦਾ ਰਹਿਣ ਵਾਲਾ ਸੀ ਅਤੇ ਦੋ ਬੱਚਿਆਂ ਦਾ ਪਿਤਾ ਸੀ।

ਕੈਨੇਡਾ 'ਤੇ ਭਾਰੀ ਟੈਰਿਫ ਲਗਾਉਣ ਦੇ ਐਲਾਨ ਬਾਰੇ ਟਰੂਡੋ ਦਾ ਟਰੰਪ ਨੂੰ ਜਵਾਬ, 'ਬਹੁਤ ਹੀ ਮੂਰਖ਼ਤਾ ਭਰਿਆ ਕੰਮ'

ਬੁੱਧਵਾਰ, 5 ਮਾਰਚ 2025 5:03:02 ਪੂ.ਦੁ.

ਮਾਹਰਾਂ ਮੁਤਾਬਕ ਅਮਰੀਕਾ ਵਲੋਂ ਵਧਾਏ ਗਏ ਟੈਰਿਫ਼ ‘ਵਪਾਰਕ ਜੰਗ’ ਦਾ ਆਗਾਜ਼ ਕਰ ਸਕਦੇ ਹਨ।

ਡੱਲੇਵਾਲ ਨੂੰ ਮਰਨ ਵਰਤ 'ਤੇ ਬੈਠਿਆਂ ਹੋਏ 100 ਦਿਨ, ਜਦੋਂ ਡੱਲੇਵਾਲ ਨੇ ਅੰਨਾ ਹਜ਼ਾਰੇ ਦੇ ਕਹਿਣ ’ਤੇ ਵੀ ਵਰਤ ਨਹੀਂ ਤੋੜਿਆ ਸੀ

ਬੁੱਧਵਾਰ, 5 ਮਾਰਚ 2025 7:01:47 ਪੂ.ਦੁ.

ਜਗਜੀਤ ਸਿੰਘ ਡੱਲੇਵਾਲ ਐੱਮਐੱਸਪੀ ਦੀ ਕਾਨੂੰਨੀ ਗਰੰਟੀ ਤੇ ਹੋਰ ਕਿਸਾਨੀ ਮੰਗਾਂ ਲਈ ਮਰਨ ਵਰਤ ਉਪਰ ਬੈਠੇ ਹਨ।

ਪਾਸਟਰ ਬਜਿੰਦਰ ਸਿੰਘ 'ਤੇ ਜਿਨਸੀ ਛੇੜਛਾੜ ਦੇ ਇਲਜ਼ਾਮਾਂ ਤਹਿਤ ਕੇਸ ਦਰਜ, ਪਾਸਟਰ ਨੇ ਕੀ ਦਿੱਤੀ ਸਫ਼ਾਈ

ਮੰਗਲਵਾਰ, 4 ਮਾਰਚ 2025 4:37:34 ਬਾ.ਦੁ.

ਐੱਫਆਈਆਰ ਵਿੱਚ ਇਲਜ਼ਾਮ ਲਗਾਇਆ ਗਿਆ ਕਿ ਸਾਲ 2022 ਤੋਂ ਮੁਲਜ਼ਮ ਵੱਲੋਂ ਪੀੜਤਾ ਨਾਲ ਛੇੜਛਾੜ ਕਰਨੀ ਸ਼ੁਰੂ ਕੀਤੀ ਗਈ ਅਤੇ ਉਨ੍ਹਾਂ ਨੂੰ ਕਈ ਵਾਰ ਗ਼ਲਤ ਸੁਨੇਹੇ ਵੀ ਭੇਜੇ ਗਏ।

ਟਰੰਪ-ਜ਼ੇਲੇਂਸਕੀ ਵਿਚਕਾਰ ਹੋਈ ਬਹਿਸ ਬਾਰੇ ਕੀ ਕਹਿ ਰਹੇ ਹਨ ਦੁਨੀਆਂ ਭਰ ਦੇ ਲੀਡਰ, ਪਹਿਲਾਂ ਕਿਹੜੇ ਵਿਵਾਦ 'ਚ ਘਿਰ ਚੁੱਕੇ ਹਨ ਦੋਵੇਂ ਆਗੂ

ਸ਼ਨਿੱਚਰਵਾਰ, 1 ਮਾਰਚ 2025 6:54:54 ਪੂ.ਦੁ.

ਟਰੰਪ ਅਤੇ ਜ਼ੇਲੇਂਸਕੀ ਦੇ ਦਰਮਿਆਨ ਹੋਈ ਬਹਿਸ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਯੂਕਰੇਨ ਦੀ ਹਿਮਾਇਤ ਵਿੱਚ ਉੱਤਰ ਆਏ ਹਨ।

ਜੱਗੀ ਜੌਹਲ ਨੂੰ ਮੋਗਾ ਦੀ ਅਦਾਲਤ ਨੇ ਟਾਰਗੇਟ ਕਿਲਿੰਗ ਦੇ ਜਿਸ ਮਾਮਲੇ ਵਿੱਚ ਬਰੀ ਕੀਤਾ, ਉਹ ਪੂਰਾ ਕੇਸ ਹੈ ਕੀ

ਮੰਗਲਵਾਰ, 4 ਮਾਰਚ 2025 1:56:01 ਬਾ.ਦੁ.

ਸਕਾਟਲੈਂਡ ਦੇ ਰਹਿਣ ਵਾਲੇ ਜਗਤਾਰ ਸਿੰਘ ਨੂੰ 2017 ਵਿੱਚ ਭਾਰਤੀ ਅਧਿਕਾਰੀਆਂ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਦੋਂ ਤੋਂ ਲੈ ਕੇ ਉਹ ਹੁਣ ਤੱਕ ਭਾਰਤੀ ਜੇਲ੍ਹ ਵਿੱਚ ਬੰਦ ਹਨ।

ਦੂਜਾ ਬੱਚਾ ਕਰਨ ਵੇਲੇ ਕਈ ਜੋੜਿਆਂ ਨੂੰ ਦਿੱਕਤਾਂ ਕਿਉਂ ਆਉਂਦੀਆਂ ਹਨ, ਇਸਦੇ ਮੁੱਖ ਕਾਰਨ ਅਤੇ ਇਲਾਜ ਕੀ ਹਨ

ਐਤਵਾਰ, 2 ਮਾਰਚ 2025 10:33:07 ਪੂ.ਦੁ.

ਨੈਸ਼ਨਲ ਲਾਇਬਰੇਰੀ ਆਫ਼ ਮੈਡੀਸਨ ਵੱਲੋਂ ਕੀਤੇ ਅਧਿਐਨ ਵਿੱਚ ਸਾਹਮਣੇ ਆਇਆ ਕਿ ਪਿਛਲੇ ਕੁਝ ਸਾਲਾਂ ਤੋਂ ਭਾਰਤ ਵਿੱਚ ਸੈਕੰਡਰੀ ਇਨਫ਼ਰਟੀਲਿਟੀ ਦੀ ਦਰ ਵਧ ਰਹੀ ਹੈ।

ਕੀ ਰਸੋਈ ਵਿੱਚ ਸਪੰਜ ਨਾਲ ਭਾਂਡੇ ਮਾਂਜਣਾ ਖ਼ਤਰਨਾਕ ਹੈ? ਆਖਿਰ ਫਿਰ ਕਿਸ ਚੀਜ਼ ਨਾਲ ਭਾਂਡੇ ਮਾਂਜੇ ਜਾਣ?

ਐਤਵਾਰ, 2 ਮਾਰਚ 2025 7:31:42 ਪੂ.ਦੁ.

ਵਿਗਿਆਨੀ ਮਾਰਕਸ ਐਗਰਟਸ ਨੇ ਰਸੋਈ ਦੇ ਸਪੰਜਾਂ 'ਚ ਬੈਕਟੀਰੀਆ ਦੀਆਂ 362 ਕਿਸਮਾਂ ਦੀ ਖੋਜ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ "ਇਹ ਓਨੀ ਹੀ ਮਾਤਰਾ 'ਚ ਬੈਕਟੀਰੀਆ ਹਨ ਜਿੰਨੇ ਮਨੁੱਖੀ ਮਲ ਵਿੱਚ ਪਾਏ ਜਾਂਦੇ ਹਨ।"

ਤੁਹਾਨੂੰ 24 ਘੰਟੇ ਵਿੱਚ ਕਿੰਨੀ ਵਾਰ ਮਲ਼ ਤਿਆਗਣਾ ਚਾਹੀਦਾ ਹੈ, ਮਲ਼ ਤਿਆਗਣ ਦੇ ਸਮੇਂ ਅਤੇ ਰੰਗ ਤੋਂ ਸਿਹਤ ਬਾਰੇ ਕੀ ਪਤਾ ਲੱਗਦਾ ਹੈ

ਸ਼ਨਿੱਚਰਵਾਰ, 1 ਮਾਰਚ 2025 10:05:38 ਪੂ.ਦੁ.

ਇੱਕ ਦਿਨ ਵਿੱਚ ਕਿੰਨੀ ਵਾਰ ਮਿਲ ਤਿਆਗਣਾ ਚੰਗਾ ਹੈ ਤੇ ਇਹ ਤੁਹਾਡੀ ਸਿਹਤ ਬਾਰੇ ਕੀ ਦੱਸਦਾ ਹੈ, ਜਾਣੋ ਇਸ ਰਿਪੋਰਟ ਵਿੱਚ...

ਮੈਟਾਵਰਸ: ਬੀਬੀਸੀ ਦਾ ਵਰਚੁਅਲ ਨਿਊਜ਼ਰੂਮ ਕੀ ਤੁਸੀਂ ਦੇਖਿਆ ਹੈ?

ਸੋਮਵਾਰ, 17 ਫ਼ਰਵਰੀ 2025 1:28:03 ਬਾ.ਦੁ.

ਕੀ ਤੁਸੀਂ ਕਦੇ ਸੋਚਿਆ ਹੈ ਕਿ ਨਿਊਜ਼ਰੂਮ ਵਿੱਚ ਕਿਵੇਂ ਕੰਮ ਹੁੰਦਾ ਹੈ, ਕਿਹੋ ਜਿਹਾ ਅਨੁਭਵ ਹੁੰਦਾ ਹੈ? ਜੇਕਰ ਤੁਹਾਡੇ ਮਨ ਵਿੱਚ ਵੀ ਇਹ ਸਵਾਲ ਹੈ ਤਾਂ ਹੁਣ ਤੁਹਾਡੇ ਲਈ ਮੌਕਾ ਹੈ, ਬੀਬੀਸੀ ਨਿਊਜ਼ ਦੇ ਵਰਚੁਅਲ ਨਿਊਜ਼ਰੂਮ ਯਾਨੀ ਸਾਡੇ ਆਪਣੇ ਮੈਟਾਵਰਸ ਵਿੱਚ ਆਉਣ ਲਈ ਤਿਆਰ ਹੋ ਜਾਓ।

ਕੈਨੇਡਾ ਵਿੱਚ ਪੱਕੇ ਹੋਣ ਦੀ ਰਾਹ ਕਿਵੇਂ ਮੁਸ਼ਕਲ ਹੋਈ, ਸਰਕਾਰ ਨੇ ਇਹ ਨਿਯਮ ਬਦਲੇ

ਬੁੱਧਵਾਰ, 25 ਦਸੰਬਰ 2024 2:47:40 ਪੂ.ਦੁ.

ਕੈਨੇਡਾ ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਨਿਯਮਾਂ ਵਿੱਚ ਤਬਦੀਲੀਆਂ ਕਰ ਕੇ ਹੋ ਰਹੀ ਧੋਖਾਧੜੀ ਨੂੰ ਰੋਕਣ ਲਈ ਕਈ ਅਹਿਮ ਕਦਮ ਚੁੱਕੇ ਹਨ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਜਗਮੀਤ ਸਿੰਘ ਨੇ ਦਿੱਤਾ ਵੱਡਾ ਝਟਕਾ, ਜੇ ਟਰੂਡੋ ਸੱਤਾ ਤੋਂ ਬਾਹਰ ਹੋਏ ਤਾਂ ਕੀ ਹੋਵੇਗਾ

ਸ਼ਨਿੱਚਰਵਾਰ, 21 ਦਸੰਬਰ 2024 11:03:33 ਪੂ.ਦੁ.

ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ (ਐਨਡੀਪੀ) ਦੇ ਆਗੂ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਉਹ ਨਵੇਂ ਸਾਲ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੂੰ ਡੇਗਣ ਲਈ ਬੇਭਰੋਸਗੀ ਮਤਾ ਪੇਸ਼ ਕਰਨਗੇ।

ਕੈਨੇਡਾ ਪੁਲਿਸ ਨੇ ਫਿਰੌਤੀਆਂ ਦੇ ਮਾਮਲੇ ’ਚ  ਪੰਜਾਬੀ ਨੌਜਵਾਨਾਂ ’ਤੇ ਕਾਰਵਾਈ ਕੀਤੀ, ਮੁਲਜ਼ਮਾਂ ਬਾਰੇ ਕੀ-ਕੀ ਪਤਾ ਹੈ

ਵੀਰਵਾਰ, 12 ਦਸੰਬਰ 2024 1:35:43 ਬਾ.ਦੁ.

ਮੁਲਜ਼ਮ ਸੋਸ਼ਲ ਮੀਡੀਆ ਰਾਹੀਂ ਕਥਿਤ ਤੌਰ ਉੱਤੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਂਦੇ ਸੀ। ਬਰੈਂਪਟਨ ਵਿੱਚ ਇਨ੍ਹਾਂ ਘਟਨਾਵਾਂ ’ਚ ਲਗਾਤਾਰ ਵਾਧਾ ਹੋਇਆ ਹੈ

ਕੈਨੇਡਾ ਨੇ 10 ਸਾਲਾਂ ਦੇ ਮਲਟੀਪਲ ਵੀਜ਼ਾ ਬਾਰੇ ਕੀਤਾ ਵੱਡਾ ਬਦਲਾਅ, ਹੁਣ ਇਮੀਗ੍ਰੇਸ਼ਨ ਅਫ਼ਸਰ ਇੰਝ ਤੈਅ ਕਰੇਗਾ ਵੀਜ਼ਾ ਦੀ ਮਿਆਦ

ਵੀਰਵਾਰ, 7 ਨਵੰਬਰ 2024 12:14:59 ਬਾ.ਦੁ.

ਮਲਟੀਪਲ ਐਂਟਰੀ ਵੀਜ਼ਾ ਦੇ ਤਹਿਤ ਕੋਈ ਵੀ ਜਿਸ ਕੋਲ ਅਧਿਕਾਰਤ ਵੀਜ਼ਾ ਹੈ, ਉਹ ਆਪਣੀ ਵੀਜ਼ਾ ਮਿਆਦ ਦੌਰਾਨ ਜਿੰਨੀ ਵਾਰ ਮਰਜ਼ਾ ਚਾਹੇ ਕਿਸੇ ਵੀ ਦੇਸ਼ ਤੋਂ ਕੈਨੇਡਾ ਵਿੱਚ ਪ੍ਰਵੇਸ਼ ਕਰ ਸਕਦਾ ਸੀ।